ਆਗਰਾ ਫੋਰਟ ਰੇਲਵੇ ਸਟੇਸ਼ਨ
ਆਗਰਾ ਫੋਰਟ ਰੇਲਵੇ ਸਟੇਸ਼ਨ, ਭਾਰਤ ਦੇ ਰਾਜ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਆਗਰਾ ਸ਼ਹਿਰ ਦੇ ਆਗਰਾ ਕਿਲ੍ਹੇ ਦੇ ਨੇੜੇ ਸਥਿਤ ਹੈ ਜੋ ਕਿ ਰਾਵਤ ਪਾਰਾ ਆਗਰਾ ਵਿੱਚ ਹੈ. ਜਦੋਂ ਤੱਕ ਜੈਪੁਰ ਦੀ ਲਾਇਨ ਬ੍ਰੋਡ ਗੇਜ ਨਹੀਂ ਕੀਤੀ ਗਈ ਇਹ ਭਾਰਤ ਦੇ ਓਹਨਾ ਚੁਣਵੇ ਸਟੇਸ਼ਨਾ ਵਿੱਚੋਂ ਇੱਕ ਰਿਹਾ ਨੀਨਾ ਨੇ ਬ੍ਰੋਡ ਗੇਜ ਅਤੇ ਮੀਟਰ ਗੇਜ ਦੋਵੋ ਲਾਇਨ ਦੀ ਵਰਤੋ ਨਾਲ ਨਾਲ ਕੀਤੀ. ਆਗਰਾ ਫੋਰਟ ਰੇਲਵੇ ਸਟੇਸ਼ਨ ਨੋਰਥਨ ਸੇੰਟ੍ਰਲ ਰੇਲਵੇਜ ਦੇ ਅੰਦਰ ਆਉਂਦਾ ਹੈ.
Read article

